ਵਿਕਾਸ ਕਾਰਜਾਂ ‘ਤੇ ਲਗਾਉਣਗੇ ਲੋਕ ਜਿੱਤ ਦੀ ਮੋਹਰ-ਦਰਸ਼ਨ ਮਹਾਜਨ

ਗੁਰਦਾਸਪੁਰ, 21 ਜਨਵਰੀ (ਮੰਨਣ ਸੈਣੀ)। ਕਾਂਗਰਸੀ ਉਮੀਦਵਾਰ ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਕੀਤੇ ਗਏ ਕੰਮਾਂ ‘ਤੇ ਹਲਕੇ ਦੇ ਲੋਕ ਬਿਨਾਂ ਕਿਸੇ ਪੱਖਪਾਤ ਤੋਂ ਜਿੱਤ ਦੀ ਮੋਹਰ ਲਗਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਮਹਾਜਨ ਨੇ ਕਿਹਾ ਕਿ ਸ਼ਹਿਰ ਦੇ ਹਰ … Continue reading ਵਿਕਾਸ ਕਾਰਜਾਂ ‘ਤੇ ਲਗਾਉਣਗੇ ਲੋਕ ਜਿੱਤ ਦੀ ਮੋਹਰ-ਦਰਸ਼ਨ ਮਹਾਜਨ